Page 44- Sri Raag Mahala 5- ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥ Fruitful is that moment, and fruitful is that time, when one is in love with the True Lord. ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥ Suffering and sorrow do not touch those who have the Support of the Name of the Lord. ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥ Grasping him by the arm, the Guru lifts them up and out, and carries them across to the other side. ||3|| Page 394- Asa Mahala 5- ਮਾਇਆ ਮੋਹਿ ਸਭੋ ਜਗੁ ਬਾਧਾ ॥ Attached to Maya, the whole world is in bondage. ਹਉਮੈ ਪਚੈ ਮਨਮੁਖ ਮੂਰਾਖਾ ॥ The foolish self-willed Manmukhs are consumed by their egotism. ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥ Taking me by the arm, Guru Nanak has saved me. ||4||2||96||